Education
favorite_border
01 Sep
Until 30 Sep

ਔੰਨਲਾਈਨ ਗੁਰਮਤਿ ਕਲਾਸ

place Online Classes expand_more

ਔੰਨਲਾਈਨ ਗੁਰਮਤਿ ਕਲਾਸ

Sevadar September 26, 2023 No Comments

Sharing is caring!

When

September 26, 2023 – September 30, 2025

 

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਹਾਨ ਸ਼ਹੀਦ ਭਾਈ ਮਤੀਦਾਸ ਜੀ ਦੀਆਂ ਅਸੀਸਾਂ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਣਾ ਨਾਲ ਭਾਈ ਮਤੀਦਾਸ ਜੀ ਚੈਰੀਟੇਬਲ ਸੋਸਾਇਟੀ ਵੱਲੋਂ
ਔੰਨਲਾਈਨ ਗੁਰਮਤਿ ਕਲਾਸ
ਨਿਤਨੇਮ ਸੰਥਿਆ ਅਤੇ ਗੁਰਬਾਣੀ ਕੰਠ
ਫੈਕਲਟੀ – ਗੁਰਪ੍ਰੀਤ ਕੌਰ
26 ਸਿਤੰਬਰ ਤੋਂ, ਰਾਤ 8:00 ਤੋਂ 8:45
ਹਰ ਸੋਮਵਾਰ ਅਤੇ ਬੁੱਧਵਾਰ
ਨੋਟ – ਕਲਾਸ ਵਿੱਚ ਜੁੜਨ ਲਈ ਘੱਟ ਤੋਂ ਘੱਟ ਉਮਰ 9 ਸਾਲ ਹੈ ਜੀ
ਭਾਈ ਮਤੀਦਾਸ ਜੀ ਚੈਰੀਟੇਬਲ ਸੋਸਾਇਟੀ
ਚੇਅਰਮੈਨ – ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ
ਸੰਚਾਲਕ – ਬੀਬੀ ਜਗਜੀਤ ਕੌਰ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ:

9213686492, 8810384832,
8377022991, 9313090064, 9958335563

Scan QR Code
Age Group
All