SHDF Scholarships – 2023
SHDF Scholarships – 2023
For Students pursuing Professional Courses
(Up to Rs. 40,000/‐ per year per student)
Nishkam Sikh Welfare Council, New Delhi invites Applications for Scholarships (funded by Sikh Human Development Foundation, U.S.A. (SHDF) ) from regular students studying in recognized Colleges and Universities for Professional Degree/Diploma Courses. Students who have appeared in Class X & XII Examination in March 2023, and who want to pursue Diploma/Degree Courses during 2023‐24,can also apply for this scholarship. Duly filled‐in Application Form along‐with attachments must reach at Nishkam Sikh Welfare Council, Nishkam Bhawan, B‐Block, Tilak Vihar, New Delhi – 110018 latest by 31/07/2023.
For application and Instructions, please visit www.nishkam.org
SHDF ਵਜ਼ੀਫੇ
ਉੱਚੀ ਪੜਾਈ ਦੇ ਲੋੜਵੰਦ ਵਿਦਿਆਰਥੀਆਂ ਲਈ
(ਸਾਲਾਨਾ 40,000 ਰੁਪਈਏ ਦੀ ਹੱਦ ਤੱਕ)
ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ (ਰਜਿ:, ਨਵੀਂ ਦਿੱਲੀ ਅਤੇ ਸਿੱਖ ਹਿਯੂਮਨ ਡਿਵੈਲਪਮੈਂਟ ਫਾਊਡੇਸ਼ਨ (ਯੂ.ਐਸ.ਏ) ਵਲੋਂ ਮਾਨਤਾ ਪ੍ਰਾਪਤ ਕਾਲਜਾਂ, ਯੂਨੀਵਰਸਿਟੀਆਂ ਵਿਚ, ਪ੍ਰੋਫੈਸ਼ਨਲ ਡਿਗਰੀ ਅਤੇ ਡਿਪਲੋਮਾ ਕੋਰਸ ਕਰ ਰਹੇ ਵਿਦਿਆਰਥੀਆਂ ਤੋਂ ਵਜ਼ੀਫ਼ੇ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਹ ਵਿਦਿਆਰਥੀ ਜੋ ਮਾਰਚ 2023 ਵਿਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇ ਚੁੱਕੇ ਹਨ ਅਤੇ 2023-24 ਦੌਰਾਨ ਡਿਪਲੋਮਾ / ਡਿਗਰੀ ਕੋਰਸ ਕਰਨਾ ਚਾਹੁੰਦੇ ਹਨ, ਉਹ ਵੀ ਅਰਜ਼ੀ ਦੇ ਸਕਦੇ ਹਨ।
ਅਰਜ਼ੀ ਦਾ ਫਾਰਮ ਅਤੇ ਹੋਰ ਜ਼ਰੂਰੀ ਜਾਣਕਾਰੀ, ਨਿਸ਼ਕਾਮ ਦੀ ਵੈਬਸਾਈਟ www.nishkam.org ਤੇ ਵੇਖੀ ਜਾ ਸਕਦੀ ਹੈ। ਉੱਥੋਂ ਡਾਊਨਲੋਡ ਕਰਕੇ ਫਾਰਮ ਪ੍ਰਾਪਤ ਕਰਕੇ, ਅਤੇ ਪੂਰੀ ਤਰਾਂ ਭਰ ਕੇ, ਪ੍ਰਮਾਣ ਪੱਤਰਾਂ ਦੀਆਂ ਕਾਪੀਆਂ ਆਦਿ ਨਾਲ ਲਗਾ ਕੇ 31/07/2023 ਤਕ ਨਿਸ਼ਕਾਮ ਸਿੱਖ ਵੈਲਫੇਅਰ ਕੈਂਸਲ (ਰਜਿ: ਨਿਸ਼ਕਾਮ ਭਵਨ, ਬੀ ਬਲਾਕ, ਤਿਲਕ ਵਿਹਾਰ, ਤਿਲਕ ਨਗਰ, ਨਵੀ ਦਿੱਲੀ-110018 ਵਿਖੇ ਪਹੁੰਚਣ ਜ਼ਰੂਰੀ ਹਨ।
